ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਾਦੀਆਂ ਵਿਖੇ ਅਹਿਮਦੀਆ ਭਾਈਚਾਰੇ ਨਾਲ ਈਦ ਮਨਾਈ

ਡਾ. ਬਲਜੀਤ ਕੌਰ ਨੇ ਬਹਿਸ਼ਤੀ ਮਕਬਰੇ, ਮਸਜਿਦ ਮੁਬਾਰਕ ਅਤੇ ਮਸਜਿਦ ਅਕਸ਼ਾ ਦੇ ਦਰਸ਼ਨ ਵੀ ਕੀਤੇ ਸਾਰੇ ਹੀ ਧਰਮ ਆਪਸੀ ਭਾਈਚਾਰੇ, ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ, ਜਿਨ੍ਹਾਂ ’ਤੇ ਚੱਲਣ ਦੀ ਲੋੜ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਬਟਾਲਾ, 10 ਜੁਲਾਈ (  ਮੰਨਣ ਸੈਣੀ) । ਅਹਿਮਦੀਆ ਜਮਾਤ ਦੇ ਅੰਤਰਰਾਸ਼ਟਰੀ ਸਦਰ ਮੁਕਾਮ ਕਾਦੀਆਂ ਵਿਖੇ ਅੱਜ ਅਹਿਮਦੀਆ … Continue reading ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਾਦੀਆਂ ਵਿਖੇ ਅਹਿਮਦੀਆ ਭਾਈਚਾਰੇ ਨਾਲ ਈਦ ਮਨਾਈ